ਉਮਡਣਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | (file) |
ਨਿਰੁਕਤੀ
[ਸੋਧੋ]ਕਿਰਿਆ (verb, intransitive)
[ਸੋਧੋ]ਉਮਡਣਾ
- . ਜੋਸ਼ ਵਿਚ ਆਉਣਾ;
- . ਭਰ ਆਉਣਾ (ਹੰਝੂ-)
- . ਚੜ੍ਹ ਆਉਣਾ ਜਾਂ ਛਾ ਜਾਣਾ (ਬੱਦਲ-);
- . ਇਕੱਠ ਕਰਨਾ, ਭੀੜ ਕਰਨਾ, (ਲੋਕਾਂ ਦਾ-); ਚੜ੍ਹਾਈ ਕਰਨਾ. ਹਮਲਾ ਕਰਨਾ (ਫੋਜ ਦਾ-);
- . ਚੜ੍ਹ ਆਉਣਾ (ਦਰਿਆ ਦਾ--)
ਹਵਾਲੇ
[ਸੋਧੋ]- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ