ਉਲਟਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਕਿਰਿਆ ਅਕਰਮਕ/ਕਿਰਿਆ ਸਕਰਮਕ (verb, intransitive)[ਸੋਧੋ]

ਉਲਟਣਾ

  1. . ਪਲਟਣਾ, ਖਾਲੀ ਕਰਨਾ, (ਦਾਣਿਆਂ ਦੀ ਬੋਰੀ-);
  2. . ਪਾਉਣਾ, (ਗੜਵੀ ਦਾ ਦੁੱਧ ਦੋਹਣੀ ਵਿਚ-);
  3. . ਰੁਖ ਪਰਤਣਾ,
  4. . (ਤਹਿ-,ਕਾਗਜ਼-);
  5. . ਪਾਸਾ ਪਰਤਾਉਣਾ, (ਕੱਪੜਾ-);
  6. . ਹੇਠਲੀ ਉੱਤੇ ਹੋਣਾ (ਜੁਗ-ਦੁਨੀਆ-);
  7. . ਬਦਲ ਦੇਣਾ;
  8. . (ਪਰਬੰਧ-) ਡਿਗਣਾ, ਡਿਗ ਕੇ ਖਾਲੀ ਹੋਣਾ, (ਗਲਾਸ-);
  9. . ਥੁੱਲਣਾ, ਵਿਖਾਵੇ ਦਾ ਪੜ੍ਹਨਾ, (ਵਰਕੇ-);
  10. . ਪਲਟਣਾ, ਪੁੱਠਾ ਕਰਨਾ, (ਮਿੱਟੀ-);
  11. . ਵਟਣਾ, ਹੋਰ ਹੋਣਾ (ਜ਼ਮਾਨਾ-);
  12. . ਹਟਣਾ, (ਪੜਦਾ-);
  13. . ਉਖੜਨਾ (ਸਾਹ-);
  14. . ਫਿਰਨਾ (ਕਿਸਮਤ-);
  15. . ਨਾ ਮੰਨਣਾ (ਹੁਕਮ-)

ਹਵਾਲੇ[ਸੋਧੋ]

[1][2][3][4]

  1. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  2. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  3. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ