ਉੱਕਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ/ਸ਼੍ਰੇਣੀ[ਸੋਧੋ]

  • ਕ੍ਰਿਆ ਵਿਸ਼ੇਸ਼ਣ

ਅਰਥ[ਸੋਧੋ]

  • ਉਸ ਤਰ੍ਹਾਂ, ਓਵੇਂ, ਓਕਰ, ਉਹਦੇ ਵਾਂਗ, ਓਦਾਂ, ਉਵੇਂ, ਉਵੇਂ
  • ਗੁੱਲੀ ਡੰਡੇ ਦੀ ਖੇਡ ਵਿਚ ਇਕ ਵਾਰੀ ਦਾ ਫੈਸਲਾ ਕਰਨ ਲਈ ਖਿਡਾਰੀਆਂ ਦੇ ਡੰਡੇ ਉਤੇ ਗੁੱਲੀ ਦਾ ਬੁੜ੍ਹਕਾਉਣ ਅਤੇ ਇਉਂ ਕਰਦਿਆਂ ਡੰਡੇ ਦੀ ਗੁੱਲੀ ਨਾਲ ਹਰ ਇਕ ਟਕੋਰ ਇਕ ਉੱਕਰ ਹੈ, ਇਹ ਸ਼ਬਦ ਅਜਸਰ ਬਹੁ ਵਚਨ ਉੱਕਰਾਂ ਕਰਕੇ ਚਲਦਾ ਹੈ