ਸਨਦ
ਪੰਜਾਬੀ[ਸੋਧੋ]
ਉਚਾਰਨ[ਸੋਧੋ]
noicon | (file) |
ਨਿਰੁਕਤੀ[ਸੋਧੋ]
ਅਰਬੀ
ਨਾਂਵ (noun, feminine)[ਸੋਧੋ]
ਸਨਦ
- . ਜਿਸ ਚੀਜ਼ ਦਾ ਸਹਾਰਾ ਲਿਆ ਜਾਏ, ਜਿਸ ਤੇ ਭਰੋਸਾ ਕੀਤਾ ਜਾਏ; #. ਸਬੂਤ, ਨਜੀਰ, ਦਲੀਲ, ਪਰਮਾਣ; #. ਸਰਟੀਫੀਕੇਟ, ਪਰਵਾਨਾ ਕਾਰਗੁਜਾਰੀ, ਪਰਮਾਣ ਪਤਰ, ਪਰਸੰਸਾ ਪਤਰ; #. ਦਸਤਾਵੇਜ਼, ਲਿਖਤ, ਤਸਦੀਕਨਾਮਾ; #. ਪਟਾ, ਵਸੀਕਾ; #. ਮੁਹਰ ਦਸਖਤ, ਸਹੀ, ਨਿਸ਼ਾਨ ਅੰਗੂਠਾ
ਹਵਾਲੇ[ਸੋਧੋ]
- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ