ਸਬਰ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]
ਨਾਂਵ (noun, masculine)
[ਸੋਧੋ]ਸਬਰ
- . ਸੰਤੋਖ, ਰੱਜ. #. ਧੀਰਜ, ਹੌਸਲਾ, ਸਹਾਰਾ, ਕਾਹਲੀ ਦਾ ਉਲਟ; #. ਜਰਾਂਦ, ਇੰਤਜਾਟ ਕਰਨ ਜਾਂ ਅਟਕਣ ਦਾ ਭਾਵ, ਬਰਦਾਸ਼ਤ, ਸ਼ਹਿਣਸ਼ੀਲਤਾ; #. ਦੁਖੀਏ ਦੀ ਤਕਲੀਫ ਦਾ ਅਸਰ ਜੋ ਅਤਿਆਚਾਰੀ ਤੇ ਪਏ, ਰਾਹ, ਰੱਬ ਦੀ ਮਾਟ; #. ਕਿਸੇ ਸਦਮੇ ਤੇ ਉਫ ਤੱਕ ਨਾ ਕਰਨਾ; #. ਗੁੱਸਾ ਨਾ ਕਰਨਾ, ਖਿਮਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ