ਸਬੰਧਕ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਸੰਸਕ੍ਰਿਤ/ਹਿੰਦੀ

ਵਿਸ਼ੇਸ਼ਣ[ਸੋਧੋ]

ਸਬੰਧਕ (ਪੁਲਿੰਗ)

  1. . ਸੰਬੰਧ ਜੋੜਨ ਵਾਲਾ; #. ਵਿਆਕਰਣ ਵਿਚ ਅਵਧ ਜਾਂ ਅੱਵੇ ਦੀ ਇਕ ਵੰਡ ਜਿਸ ਹੇਠ ਉਹ ਸਾਰੇ ਸ਼ਬਦ ਆ ਜਾਂਦੇ ਹਨ ਜੋ ਵਾਕਾਂ ਵਿਚ ਸ਼ਬਦਾਂ ਦੇ ਪਰਸਪਰ ਸਬੰਧ ਦੀ ਹਾਲਤ ਨੂੰ ਜਤਾਉਂਦੇ ਹਨ ਜਿਵੇਂ :––ਦਾ ਦੇ ਦੀ ਨੂੰ ਨਾਲ ਵਿਚ ਆਦਿ; #. ਸੰਬੰਧੀ, ਸੰਬੰਧ ਰਖਣ ਵਾਲਾ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ