ਸ਼ਰੀਕਾ
ਦਿੱਖ
ਪੰਜਾਬੀ
[ਸੋਧੋ]- ਸ਼ਰੀਕਾ ਭਾਈਚਰਕ ਰਿਸ਼ਤਿਆਂ ਦਾ ਮੁਖ ਭਾਗ ਹੈ।
ਸ਼ਰੀਕੇ ਨਾਲ ਸਬੰਧਿਤ ਬੋਲੀਆਂ ਤੇ ਅਖਾਣਾ
[ਸੋਧੋ]- ਇੱਕ ਵੀਰ ਦੇਈਂ ਵੀ ਰੱਬਾ,
ਅਸੀਂ ਲੈਣੈ ਨੀ ਸ਼ਰੀਕਾਂ ਕੋਲੋਂ ਬਦਲੇ।
- ਸੱਸ ਮੇਰੀ ਨੇ ਮੁੰਡਾ ਜੰਮਿਆ
ਲੋਕੀ ਦੇਣ ਵਧਾਈ,
ਨੀ ਸ਼ਰੀਕ ਜੰਮਿਆ,
ਜਾਨ ਮੁੱਠੀ ਵਿੱਚ ਆਈ।
- ਬੋਲ ਸ਼ਰੀਕਾਂ ਦੇ,
ਮੈਂ ਨਾ ਜਾਲਮਾ ਸਹਿੰਦੀ।
- ਸ਼ਰੀਕ ਸਿਹਰੇ ਬੰਨ ਕੇ ਨੀ ਢੁਕਦਾ,ਬਾਕੀ ਕਸਰ ਕੋਈ ਨੀ ਛੱਡਦਾ