ਸ਼ੂਕਣਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਕ੍ਰਿਆ ਅਕਰਮਕ
[ਸੋਧੋ]ਸ਼ੂਕਣਾ
- . ਜ਼ੋਰ ਦੀ ਵਗਦੀ ਵਾ ਦਾ ਰੁੱਖਾਂ ਵਿਚੋਂ ਲੰਘਦਿਆਂ ਆਵਾਜ਼ ਪੈਦਾ ਕਰਨਾ; #. ਬਹੁਤੇ ਰੱਜੇ ਹੋਏ ਦਾ ਸਾਹ ਲੈਣਾ, ਬਹੁਤੇ ਰੱਜੇ ਹੋਏ ਹੋਣਾ; #. ਫੁੰਕਾਰੇ ਮਾਰਨਾ, ਰੁਹਬ ਪਾਉਣ ਲਈ ਬੋਲਣਾ; #. ਹੜ੍ਹ ਚੜ੍ਹੇ ਦਰਿਆ ਦੇ ਪਾਣੀ ਦਾ ਸਾਂ ਸਾਂ ਕਰਨਾ; #. ਫਸਲ ਦਾ ਚੰਗੀ ਪਰਫੁਲਤ ਹਾਲਤ ਵਿਚ ਹੋਣਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ