ਸੁਰਖਰੂ
ਪੰਜਾਬੀ[ਸੋਧੋ]
ਉਚਾਰਨ[ਸੋਧੋ]
noicon | (file) |
ਨਿਰੁਕਤੀ[ਸੋਧੋ]
ਫ਼ਾਰਸੀ
ਇਸਤਰੀ ਲਿੰਗ (adjective)[ਸੋਧੋ]
ਸੁਰਖਰੂ (ਇਸਤਰੀ ਲਿੰਗ)
- . ਸੁਰਖ ਚਿਹਰੇ ਵਾਲਾ; #. ਫਾਰਗ, ਕਾਮਯਾਬ, ਸਫਲ, ਖੁਸ਼; #. ਇੱਜ਼ਤ ਲੈਣ ਵਾਲਾ, ਜਿਸ ਨੇ ਇੱਜ਼ਤ ਆਬਰੂ ਪਰਾਪਤ ਕਰ ਲਈ ਹੋਈ ਹੈ; #. ਆਤਮਕ ਅਨੰਦ ਕਰਕੇ ਭਖਦੇ ਚਿਹਰੇ ਵਾਲਾ; #. ਕਿਸੇ ਧਰਮ ਜਾਂ ਕਰਤੱਵ ਵਲੋਂ ਰਹਿ ਆਈ ਵਾਲਾ, ਕਿਸੇ ਜ਼ੁਮੇਵਾਰੀ ਤੋਂ ਉਸ ਨੂੰ ਭੁਗਤਾ ਕੇ ਬਰੀ ਹੋ ਗਿਆ ਹੋਇਆ
ਹਵਾਲੇ[ਸੋਧੋ]
- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ