ਸੈਂਸਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਅੰਗਰੇਜ਼ੀ/ਪੰਜਾਬੀ ਕੋਸ਼ ਕ੍ਰਿਤ ਭਾਈ ਬਿਸ਼ਨਦਾਸ ਪੁਰੀ

ਨਾਂਵ (noun, masculine)[ਸੋਧੋ]

ਸੈਂਸਰ

  1. . ਸਰਕਾਰੀ ਤੌਰ ਪੁਰ ਚਿੱਠੀਆਂ ਕਿਤਾਬਾਂ ਅਖਬਾਰਾਂ ਤੇ ਫਿਲਮ ਆਦਿ ਦੀ ਪਰਖ ਪੜਤਾਲ, ਕਿਸੇ ਚੀਜ਼ ਦੀ ਦੇਖ ਭਾਲ ਕਿ ਆਇਆ ਉਹ ਹਕੂਮਤ ਦੇ ਜਾਂ ਸਭਿਆਚਾਰ ਦੇ ਵਿਰੁਧ ਤਾਂ ਨਹੀਂ; #. ਪੜਤਾਲ ਕਰਨ ਵਾਲਾ ਅਫਸਰ; #. ਪੁਰਾਣੇ ਜ਼ਮਾਨੇ ਵਿਚ ਰੂਮੀ ਮੈਜਿਸਟਰੇਟ ਜਿਹੜਾ ਨਾਗਰਕਾਂ ਦੀ ਜਨਸੰਖਿਆ ਅਤੇ ਉਨ੍ਹਾਂ ਦੀ ਸੂਚੀ ਰਖਦਾ ਅਤੇ ਆਮ ਲੋਕਾਂ ਦੇ ਇਖਲਾਕ ਦੀ ਨਿਗਰਾਨੀ ਕਰਦਾ ਸੀ, ਦਰੋਗਾ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ