ਸੋਨਾ ਚਾੜ੍ਹਨਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਰਸਾਇਣ ਵਿਗਿਆਨ
ਕ੍ਰਿਆ ਸਕਰਮਕ
[ਸੋਧੋ]ਸੋਨਾ ਚਾੜ੍ਹਨਾ (ਇਸਤਰੀ ਲਿੰਗ) ਕਿਸੇ ਚੀਜ਼ ਨੂੰ ਸੋਨੇ ਦੇ ਤਿਆਰ ਕੀਤੇ ਹੋਏ ਘੋਲ ਵਿਚ ਰੱਖ ਕੇ ਬਿਜਲੀ ਦੁਆਰਾ ਉਸ ਉੱਤੇ ਸੋਨੇ ਦਾ ਪਾਣੀ ਚਾੜ੍ਹਨਾ, ਰਸਾਇਣਕ ਵਿਧੀ ਨਾਲ ਸੋਨੇ ਦੀ ਝਾਲ ਫੇਰਨਾ, ਸੋਨੇ ਦੇ ਰੰਦਾ ਦਾ ਮੁਲੰਮਾ ਕਰਨਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ