ਸੰਚਾਰ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਸੰਸਕ੍ਰਿਤ/ਭੂਗੋਲ
ਨਾਂਵ (noun, masculine)
[ਸੋਧੋ]ਸੰਚਾਰ (ਪੁਲਿੰਗ)
ਆਬਪਾਸ਼ੀ, ਖਿੱਡਾਉਣ ਦਾ ਭਾਵ, ਸਿੰਜਣ ਦੀ ਕਿਰਿਆ, ਕਿਸੇ ਦ੍ਰਵ ਵਸਤੂ ਦਾ ਮਿੱਟੀ ਦੇ ਮਸਾਮਾਂ ਅੰਦਰ ਰਚਨ ਜਾਂ ਜੀਊਰਣ, ਜੀਊਰਣ ਜਾਂ ਸਿੰਜਰਨ ਦਾ ਭਾਵ, ਆਵਾਜਾਈ, ਰਾਹ ਵਿਖਾਉਣ ਦੀ ਕਿਰਿਆ, ਖਬਰ ਜਾਂ ਇਤਲਾਹ ਦੇਣ ਦਾ ਕੰਮ,
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ