billiards

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਅੰਗਰੇਜ਼ੀ[ਸੋਧੋ]

ਉਚਾਰਨ[ਸੋਧੋ]

ਨਿਰੁਕਤੀ 1[ਸੋਧੋ]

ਫ੍ਰੇੰਚ ਬਿਲਿਅਰਡ ਤੋਂ, ਅਸਲ ਵਿੱਚ ਲੱਕੜ ਦੀ ਕਿਯੂ ਸਟਿਕ ਬਾਰੇ, ਪੁਰਾਨੀ ਫ੍ਰੇੰਚ ਬਿਲ ਦੀ ਮੁੰਨੀ, ਵਲ੍ਗਰ ਲੈਟਿਨ ਬਿਲੀਆ ਸੇ, ਸ਼ਾਇਦ ਗੌਲਿਸ਼ ਮੁੱਲ ਦਾ, ਪ੍ਰੋਟੋ-ਸੇਲਟਿਕ ਬੇਲ੍ਯੋਸ ਤੋਂ, ਪ੍ਰੋਟੋ-ਇੰਡੋ-ਯੂਰੋਪਿਅਨ ਲੀਫ ਤੋਂ.

ਨਾਂਵ[ਸੋਧੋ]

billiards

  1. (ਖੇਡ, ਬ੍ਰਿਟੇਨ) ਇੱਕ ਦੋ ਖਿਡਾਰੀਆਂ ਦਾ ਕਿਯੂ ਖੇਡ ਜਿਹਨੂ ਦੋ ਕਿਯੂ ਗੇਂਦਾਂ ਤੇ ਇੱਕ ਲਾਲ ਗੇਂਦ ਨਾਲ, ਸਨੂਕਰ ਦੇ ਟੇਬਲ ਤੇ ਖੇਡਿਆ ਜਾਂਦਾ ਹੈ.
  2. (ਖੇਡ, ਯੂ.ਏਸ.) ਟੇਬਲ ਤੇ ਖੇਡਣ ਜਾਣ ਵਾਲੀ ਇੱਕ ਸਮੂਹਕ ਨਾਂਵ, ਜਿਹਨੁ ਆਮ ਤੌਰ ਤੇ ਕਈ ਗੇਂਦਾਂ ਨਾਲ ਖੇਡਿਆ ਜਾਂਦਾ ਹੈ ਜਿਹਨਾਂ ਵਿਚੋ ਇੱਕ ਜਾਂ ਇੱਕ ਤੋਂ ਜਾਦਾ ਗੇਂਦਾਂ ਨੂ ਕਿਯੂ ਨਾਲ ਮਾਰਿਆ ਜਾਂਦਾ ਹੈ.
ਵਾਚੀ[ਸੋਧੋ]
ਹੋਰ ਵੇਖੋ[ਸੋਧੋ]

ਨਿਰੁਕਤੀ 2[ਸੋਧੋ]

ਨਾਂਵ[ਸੋਧੋ]

billiards ਬਿਲੀਅਰਡ ਦਾ ਬਹੁਵਚਨ।