slang

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਪਾਠ[ਸੋਧੋ]

  • ਸਲੈਂਗ
  • IPA: /slæŋ/
  • slăng

ਨਾਂਵ[ਸੋਧੋ]

  1. ਬਦਜ਼ਬਾਨੀ, ਖ਼ਰਾਬ ਬੋਲੀ ਜੋ ਆਮ ਬੋਲ-ਚਾਲ ਵਿਚ ਚੰਗੀ ਨਾ ਮੰਨੀ ਜਾਵੇ
  2. ਕਿਸੇ ਕਿੱਤੇ ਜਾਂ ਵਿਸ਼ੇ ਬਾਰੇ ਅਜੀਬ ਬੋਲੀ
ਸਮਾਨਅਰਥੀ ਸ਼ਬਦ[ਸੋਧੋ]
  • vernacular, jargon, lingo, cant

ਕਿਰਿਆ[ਸੋਧੋ]

  1. ਗਾਲ਼੍ਹ ਕੱਢਣੀ, ਕਿਸੇ ’ਤੇ ਚੀਖ਼ਣਾ