spear

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਪਾਠ[ਸੋਧੋ]

  • ਸਪਿਅ(ਰ)
  • ਸਪੀਅ(ਰ)

ਨਾਂਵ[ਸੋਧੋ]

  1. ਨੇਜ਼ਾ, ਬਰਛਾ, ਬਰਛੀ, ਸੇਲਾ, ਭਾਲਾ

ਕਿਰਿਆ[ਸੋਧੋ]

  1. ਨੇਜ਼ੇ ਨਾਲ਼ ਮਾਰਨਾ/ਵਿੰਨਣਾ, ਚੀਰਦੇ ਜਾਣਾ