vandalism
ਅੰਗਰੇਜ਼ੀ
[ਸੋਧੋ]![](http://upload.wikimedia.org/wikipedia/commons/thumb/0/0f/Lecvandalismsanctuarydoor.jpg/250px-Lecvandalismsanctuarydoor.jpg)
ਉਚਾਰਨ
[ਸੋਧੋ]- IPA: /ˈvændəlɪzm̩/
ਨਿਰੁਕਤੀ
[ਸੋਧੋ]ਫਰਾਂਸੀਸੀ ਭਾਸ਼ਾ ਦੇ vandalisme ਤੋਂ, ਪਹਿਲੀ ਵਾਰ ਇਸ ਸ਼ਬਦ ਨੂੰ ਹੈਨਰੀ ਗ੍ਰੀਗੋਇਰ ਨੇ ਫਰਾਂਸੀਸੀ ਇਨਕਲਾਬ ਦੌਰਾਨ ਹੋਈ ਕਲਾ ਦੀ ਲੁੱਟ ਅਤੇ ਬਰਬਾਦੀ ਨੂੰ ਦਰਸਾਉਣ ਲਈ ਵਰਤਿਆ।
ਨਾਂਵ
[ਸੋਧੋ]ਜਾਣਬੁਝ ਬਿਨਾ ਕਿਸੇ ਹੋਰ ਉਦੇਸ਼ ਦੇ, ਕਿਸੇ ਜਗ੍ਹਾ, ਥਾਂ ਜਾਂ ਜਾਇਦਾਦ ਨੂੰ ਬਰਬਾਦ ਕਰਨ ਲਈ ਕੀਤਾ ਗਿਆ ਕੰਮ।