ਸਮ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]noicon | (file) |
ਨਿਰੁਕਤੀ
[ਸੋਧੋ]ਸੰਸਕ੍ਰਿਤ
ਵਿਸ਼ੇਸ਼ਣ (adjective)
[ਸੋਧੋ]ਸਮ
- . ਸਮਾਨ. ਤੁੱਲ, ਬਰਾਬਰ, #. ਚੌਰਸ, ਪੱਧਰ, #. ਜਿਸਤ ਸੰਖਿਆ; #. ਵਾਕਰ, ਵਾਂਗਰ, ਵਰਗਾ, ਇਕੋ ਜੇਹਾ; #. ਦੂਜੇ ਪਦਾਂ ਨਾਲ ਲੱਗ ਕੇ ਨਾਲ ਸੰਗ ਸਮੇਤ ਸਣੇ ਆਦਿ ਦੇ ਅਰਦ ਦਿੰਦਾ ਹੈ; #. ਸੰਗੀਤ ਵਿਚ ਉਹ ਥਾਂ ਜਿਥੇ ਗਾਉਣ ਵਜਾਉਣ ਵਾਲੇ ਦਾ ਸਿਰ ਜਾਂ ਹੱਥ ਆਪਣੇ ਆਪ ਹਿੱਲ ਜਾਂਦਾ ਹੈ ਇਹ ਥਾਂ ਤਾਲ ਅਨੁਸਾਰ ਨਿਸਚਿਤ ਹੁੰਦਾ ਹੈ; #. ਗਣਿਤ ਅਨੁਸਾਰ ਉਹ ਸਿੱਧੀ ਰੇਖਾ ਜੋ ਉਸ ਅੰਕ ਤੇ ਦਿਤੀ ਜਾਂਦੀ ਹੈ ਜਿਸ ਦਾ ਵਰਗ ਮੂਲ ਕਢਣਾ ਹੁੰਦਾ ਹੈ; #. ਇਕ ਅਰਥਾਲੰਕਾਰ ਜਿਸ ਵਿਚ ਯੋਗ ਵਸਤੂਆਂ ਦੇ ਸੰਜੋਗ ਜਾਂ ਸਬੰਧ ਦਾ ਵਰਣਨ ਹੁੰਦਾ ਹੈ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ