ਅਗੇ ਆਉਣਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]Lua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
[ਸੋਧੋ]ਮੁਹਾਵਰਾ/ਸੰੰਯੁਕਤ ਕ੍ਰਿਆ (conjunct verb)
[ਸੋਧੋ]ਅਗੇ ਆਉਣਾ
- . ਕੋਲ ਨੂੰ ਹੋਣਾ, ਨੇੜੇ ਢੁੱਕਣਾ; #. ਦਿੱਸਣ ਲੱਗ ਪੈਣਾ, ਪਰਚਟ ਹੋਣਾ, ਮਲੂਮ ਹੋ ਜਾਣਾ; #. ਸਾਹਮਣਾ ਕਰਨਾ, ਕਿਸੇ ਨਾਲ ਲੜਨਾ ਚਾਹੁਣਾ; #. ਬਿਨਾ ਪੜਦੇ ਸਾਹਮਣੇ ਆਉਣਾ; #. ਕੀਤੇ ਫਲ ਦਾ ਮਿਲਣਾ, ਪੇਸ਼ ਆਉਣਾ, ਸਜ਼ਾ ਮਿਲਣਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ