ਅਚਾਰਜ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]Lua error in package.lua at line 80: module 'Module:etymology languages/track-bad-etym-code' not found.
ਨਿਰੁਕਤੀ
[ਸੋਧੋ]ਸੰਸਕ੍ਰਿਤ
==
[ਸੋਧੋ]ਅਚਾਰਜ (ਪੁਲਿੰਗ)
- . ਗੁਰੂ, ਖਾਸ ਕਰ ਕੇ ਉਹ ਗੁਰੂ ਜੋ ਵਿਦਿਆਰਥੀ ਨੂੰ ਜਨੇਉ ਪਾਉਂਦਾ, ਵੇਦ ਪੜ੍ਹਾਉਂਦਾ, ਤੇ ਧਰਮ ਦੀ ਸਿਖਿਆ ਦੇਂਦਾ ਹੈ; #. ਵੱਡਾ ਪੰਡਤ, ਵਿਦਵਾਨ, ਗਿਆਨੀ, ਪ੍ਰੋਫੈਸਰ; #. ਬਾਹਮਣਾਂ ਦੀ ਉਹ ਜਾਤ ਜੋ ਮੁਰਦੇ ਦੀ ਕ੍ਰਿਆ ਕਰਾਉਂਦੀ ਹੈ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ