ਅਟਕਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਕ੍ਰਿਆ ਅਕਰਮਕ (verb, intransitive)[ਸੋਧੋ]

ਅਟਕਣਾ (ਇਸਤਰੀ ਲਿੰਗ )

  1. . ਰੁਕਣਾ (ਚਲਦੇ ਚਲਦੇ ਇੰਜਨ-); #. ਲਟਕਣਾ (ਕੋਟ ਕਿੱਲੀ ਨਾਲ ਮਸਾਂ ਹੀ ਅਟਕਿਆ ਰਿਹਾ ਹੈ); #. ਖਲੋਣਾ (ਰਸਤੇ ਵਿਚ-); #. ਫਸਣਾ (ਕਿਸੇ ਚੀਜ਼ ਦਾ ਸੰਘ ਵਿਚ-); #. ਟਲਣਾ, ਮੁੜਨਾ (ਕਿਸੇ ਖਾਸ ਗਲੋਂ ਨਾ-); #. ਉਡੀਕਣਾ (ਕਿਸੇ ਲਈ); #. ਅਦਾ ਨਾ ਹੋਣਾ, ਨਾ ਤਰਨਾ (ਕਿਸ਼ਤ. ਮਾਮਲਾ-); #. ਟਿਕਣਾ, ਰਹਿ ਪੈਣਾ, ਅਗਾਂਹ ਹੋਣਾ (ਮਹੀਨੇ ਲਈ ਫੈਸਲ-); #. ਟਿਕਣਾ, ਰਹਿ ਪੈਣਾ (ਤਿਆਰ ਹੋ ਹੋ ਕੇ-); #. ਟੰਗੇ ਜਾਣਾ (ਤੀਰ ਬੇਰੀ ਵਿਚ-)

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ