ਸਮੱਗਰੀ 'ਤੇ ਜਾਓ

ਅਮਰਨਾਥ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]
Lord Amarnath

ਉਚਾਰਨ

[ਸੋਧੋ]
Audio:(file)

ਨਾਂਵ

[ਸੋਧੋ]

ਅਮਰਨਾਥ

  1. ਅਮਰਨਾਥ ਹਿੰਦੂਆ ਦਾ ਇੱਕ ਪ੍ਰਮੁੱਖ ਤੀਰਥ-ਅਸਥਾਨ ਹੈ। ਇਹ ਜੰਮੂ ਅਤੇ ਕਸ਼ਮੀਰ ਰਾਜ ਦੇ ਸ੍ਰੀਨਗਰ ਸ਼ਹਿਰ ਦੇ ਉੱਤਰ-ਪੂਰਬ ਵਿੱਚ 135 ਕਿਲੋਮੀਟਰ ਦੂਰ ਸਮੁੰਦਰ-ਤਲ ਤੋਂ 13,600 ਫੁੱਟ ਦੀ ਉੱਚਾਈ ਉੱਤੇ ਸਥਿਤ ਹੈ।