ਅਰਲੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

  • ਸੰਸਕ੍ਰਿਤ ਦੇ अर्गला ਤੋਂ (ਵੇਖੋ, ਅਰਗਲਾ)

ਨਾਂਵ[ਸੋਧੋ]

ਇਸਤਰੀ ਲਿੰਗ

ਅਰਲੀ

  1. ਕਿੱਲੀ, ਦਰਵਾਜ਼ੇ ਦੇ ਅੰਦਰਲੇ ਪਾਸੇ ਲਾਈ ਹੋਈ ਲੱਕੜ ਦੀ ਕਿੱਲੀ ਤਾਂ ਕਿ ਦਰਵਾਜ਼ਾ ਬਾਹਰੋਂ ਨਾ ਖੁੱਲ੍ਹੇ
  2. ਅੰਕੁੜਾ, ਚਟਖਨੀ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. pin, bolt