ਅੱਡਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਨਾਂਵ (noun, masculine)[ਸੋਧੋ]

ਅੱਡਾ

  1. . ਪੱਕਾ ਥਾਂ, ਨਿਸਚਿਤ ਜਗ੍ਹਾ, ਦੁਕਾਨ, ਟਿਕਾਣਾ, #. ਮਜੂਰਾਂ ਦੇ ਜੁੜਨ ਦੀ ਥਾਂ ਜਿਥੋਂ ਉਹ ਭਾੜੇ ਜਾਂ ਮਜੂਰੀ ਤੇ ਮਿਲ ਸਕਣ; #. ਜਿੱਥੇ ਲੋਕ ਅਕਸਰ ਬੈਠਣ ਖਲੋਣ ਜਾਂ ਤਾਸ਼ ਆਦਿ ਖੇਡਣ; #. ਕਬੂਤਰਾਂ ਕੁਕੜਾਂ ਆਦਿ ਦੇ ਬਹਿਣ ਲਈ ਬਣਾਈ ਥਾਂ; #. ਨਿਵਾਰ ਦਰੀ ਉਣਨ, ਜਾਲੀ ਕੱਢਣ, ਨਾਲੇ ਪਰਾਂਦੇ ਬਣਾਉਣ ਲਈ ਸਹਾਰੇ ਵਜੋਂ ਵਰਤਣ ਨੂੰ ਲਕੜੀ ਜਾਂ ਲੋਹੇ ਪਰਾਂਦੇ ਬਣਾਉਣ ਲਈ ਸਹਾਰੇ ਵਜੋਂ ਵਰਤਣ ਨੂੰ ਲਕੜੀ ਜਾਂ ਲੋਹੇ ਦਾ ਜੰਤਰ; #. ਜੁੱਤੀ ਦਾ ਉਹ ਪਿਛਲਾ ਹਿੱਸਾ ਜੋ ਪਾਉਣ ਵਾਲੇ ਦੀ ਅੱਡੀ ਨੂੰ ਪਿੱਛੋਂ ਢਕਦਾ ਹੈ; #. ਤ੍ਰਿਪਾਈ ਜਿਸ ਤੇ ਗੋਟੇ ਕਿਨਾਰੀ ਦਾ ਕੰਮ ਕੀਤਾ ਜਾਂਦਾ ਹੈ; #. ਟਾਂਗੇ ਯੱਕੇ ਲਾਰੀਆਂ ਆਦਿ ਦੇ ਖਲੋਣ ਦੀ ਥਾਂ; #. ਐਬੀ ਜਾਂ ਵੈਲਦਾਰਾਂ ਦੇ ਕੱਠੇ ਹੋਣ ਦੀ ਥਾਂ (ਦੂਏ ਬਾਜਾਂ ਦਾ); #. ਜਿੱਥੇ ਜ਼ਿਮੀਂਦਾਰ ਘਾਹ ਪੱਠਾ ਰਖਣ ਜਾਂ ਕੁਤਰਨ, ਪੁਹਾੜਾ; #. ਉਚੇ ਥਾਂ ਚੜ੍ਹਨ ਲਈ ਛੋਟੀ ਪੌੜੀ ਜਾਂ ਕੋਈ ਜੋ ਮਰਜੀ ਮੁਤਾਬਕ ਧਰੀ ਚੁਕੀ ਜਾ ਸਕੇ; #. ਨੀਵੇਂ ਥਾਂ ਤੋਂ ਉਚੇ ਥਾਂ ਮਜੂਰਾਂ ਜਾਂ ਪਸ਼ੂਆਂ ਦੇ ਚੜ੍ਹਨ ਦੇ ਫਟੇ ਉਤੇ ਪੈਰ ਅੜਨ ਨੂੰ ਲੱਗੇ ਬਾਜੂ; #. ਆਰਾ ਕਸ਼ਾਂ ਦੀ ਦੁਸਾਂਘੀ ਜਿਸ ਵਿਚ ਲਕੜ ਨੂੰ ਖੜਾ ਕਰਕੇ ਪਰਨਾਹੀ ਨਾਲ ਚੀਰਦੇ ਹਨ; #. ਤਰਖਾਣਾਂ ਦੀ ਪਧਰੀ ਲਕੜ ਜਿਸ ਤੇ ਹੋਰ ਲਕੜਾਂ ਰੰਦੀਆਂ ਜਾਣ; #. ਵਢੇਦਾਰ ਲਕੜੀ ਜਿਸ ਤੇ ਤੇਸੇ ਨਾਲ ਚੀਜਾਂ ਘੜੀਆਂ ਜਾਂਦੀਆਂ ਹਨ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ