ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਕ੍ਰਿਆ (verb), ਕ੍ਰਿਆ ਅਕਰਮਕ[ਸੋਧੋ]

  1. . ਪੰਜਾਬੀ ਦੇ ਅਸ੍ਵਰ (ਅੱਖਰ) ਦਾ ਦੀਰਘ ਰੂਪ ਜੋ ਲਗ ਰੂਪ ਵਿਚ ਕੰਨਾ (ਾ) ਚਿੰਨ੍ਹ ਹੈ; #. ਫਾਰਸੀ ਦੀ ਹੇ ਮੁਖਤਫੀ ਦੀ ਥਾਂ ਸ਼ਬਦਾਂ ਦੇ ਅੰਤ ਵਿਚ ਆ (ਾਂ) ਹੋ ਜਾਂਦਾ ਹੈ ਜਿਵੇਂ ਪਰਦਹ ਦੀ ਥਾਂ ਪਰਦਾ; #. ਅਗੇਤਰ, ਧਾਤੂਆਂ ਦੇ ਮੁਢ ਵਿਚ ਲਗ ਕੇ ਅਰਥ ਦੀ ਅਧਿਕਤਾ ਪਰਗਟ ਕਰਦਾ ਹੈ ਜਿਵੇਂ ਆਗਮਨ; #. ਦੂਸਰੇ ਨੂੰ ਬੁਲਾਉਣ ਦਾ ਸ਼ਬਦ; #. ਗਵਈਆ ਗਾਉਣ ਤੋਂ ਪਹਿਲਾਂ ਸੁਰ ਮਿਲਾਉਣ ਲਈ ਇਹ ਆਵਾਜ਼ ਕਢਦਾ ਹੈ। #. ਆਉਣ ਦਾ ਉਹ ਰੂਪ ਜਿਸ ਤੋਂ ਦੂਸਰੇ ਨੂੰ ਸੱਦਣ ਦਾ ਬੋਧ ਹੁੰਦਾ ਹੈ, ਕੁਕੜਾਂ ਕਬੂਤਰਾਂ ਨੂੰ ਬੁਲਾਉਣ ਦਾ ਸ਼ਬਦ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ