ਇਆਣਾ ਗੱਲ ਕਰੇ ਸਿਆਣਾ ਕਿਆਸ ਕਰੇ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਪੰਜਾਬੀ[ਸੋਧੋ]

ਉਚਾਰਨ[ਸੋਧੋ]

175px(file)


ਨਿਰੁਕਤੀ[ਸੋਧੋ]

ਅਖੌਤ[ਸੋਧੋ]

ਇਆਣਾ ਗੱਲ ਕਰੇ ਸਿਆਣਾ ਕਿਆਸ ਕਰੇ

ਇਆਣਾ ਗੱਲ ਕਰੇ ਸਿਆਣਾ ਕਿਆਸ ਕਰੇ, ਬੱਚਾ ਜਾਂ ਅਗਿਆਨੀ ਬਿਨਾ ਸੋਚੇ ਗੱਲ ਕਰ ਦਿੰਦਾ ਹੈ ਪਰ ਬੁੱਧੀਵਾਨ ਸੋਚ ਵਿਚਾਰ ਕੇ ਗੱਲ ਕਰਦਾ ਹੈ, ਅਞਾਣਾ ਤਾਂ ਗੱਲ ਸੁਭਾਵਕ ਕਰਦਾ ਹੈ ਪਰ ਸਿਆਣਾ ਉਸ ਤੋਂ ਆਪਣਾ ਅਨੁਮਾਨ ਬਣਾ ਜਾਂ ਨਤੀਜਾ ਕਢ ਲੈਂਦਾ ਹੈ।

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ