ਸਮੱਗਰੀ 'ਤੇ ਜਾਓ

ਇੱਜ਼ਤ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
(file)


ਨਿਰੁਕਤੀ

[ਸੋਧੋ]
  • ਅਰਬੀ (ਇ਼ੱਜ਼ਤ) ਤੋਂ

ਨਾਂਵ

[ਸੋਧੋ]

ਇੱਜ਼ਤ (ਬਹੁਵਚਨ, ਇੱਜ਼ਤਾਂ)

  1. ਆਨ, ਆਦਰ, ਅਦਬ, ਮਾਣ, ਸਤਕਾਰ
  2. ਸੋਭਾ, ਵਡਿਆਈ

ਉਲਥਾ

[ਸੋਧੋ]
ਅੰਗਰੇਜ਼ੀ
[ਸੋਧੋ]
  1. respect, glory, honor, dignity

ਕਿਰਿਆ

[ਸੋਧੋ]

ਇੱਜ਼ਤ (ਕਰਨਾ ਜਾਂ ਦੇਣਾ)

  1. ਆਦਰ ਕਰਨਾ, ਮਾਣ-ਸਤਕਾਰ ਕਰਨਾ
  2. ਸਨਮਾਨ ਦੇਣਾ, ਵਡਿਆਈ ਕਰਨਾ

ਉਲਥਾ

[ਸੋਧੋ]
ਅੰਗਰੇਜ਼ੀ
[ਸੋਧੋ]
  1. To give respect
  2. To honor