ਉਧੇੜਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਕਿਰਿਆ (verb, transitive)[ਸੋਧੋ]

ਉਧੇੜਨਾ

  1. . ਖੋਲ੍ਹਣਾ ਕਿਸੇ ਲਿਪਟੀ ਹੋਈ ਚੀਜ਼ ਨੂੰ (ਧਾਗਾ-);
  2. . ਵੱਟ ਲਾਹੁਣਾ (ਰੱਸੀ-);
  3. . ਛਿਲਣਾ, ਉਚੇੜਨਾ (ਚਮੜੀ-);
  4. . ਤੋਪੇ ਅੱਡ ਅੱਡ ਕਰਨਾ ਜਾਂ ਤੋਪੇ ਤੋਤੜਾ (ਸੀਊਣ-);
  5. . ਪੁਰਾਣਾ ਕਾਠ ਆਦਿ ਲਾਹੁਣਾ (ਛੱਤਾ-)

ਹਵਾਲੇ[ਸੋਧੋ]

[1][2][3][4]

  1. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  2. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  3. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ