ਉਧੜਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਕਿਰਿਆ (verb, intransitive)[ਸੋਧੋ]

ਉਧੜਨਾ

  1. . ਖੁਲ੍ਹ ਜਾਣਾ ਲਿਪਟੀ ਹੋਈ ਚੀਜ਼ ਦਾ (ਧਾਗੇ ਦਾ ਗੋਲੀ ਤੋਂ-);
  2. . ਵੱਟ ਲਹਿਣਾ, (ਰੱਸੀ ਦਾ-);
  3. . ਛਿਲਿਆ ਜਾਣਾ, ਉਚੜਨਾ (ਚਮੜੀ-);
  4. . ਸੀਤੇ ਹੋਏ ਕੱਪੜੇ ਆਦਿ ਦੇ ਤੋਪੇ ਖੁਲ੍ਹ ਜਾਣਾ, ਤੋਪੇ ਪੁਟੇ ਜਾਣਾ ਜਾਂ ਟੁਟ ਜਾਣੇ (ਸੀਊਣ-)

ਹਵਾਲੇ[ਸੋਧੋ]

[1][2][3][4]

  1. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  2. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  3. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ