ਉਨਮਨੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਸੰਸਕ੍ਰਿਤ

ਨਾਂਵ[ਸੋਧੋ]

ਉਨਮਨੀ (ਇਸਤਰੀ ਲਿੰਗ)

  1. . ਮਨ ਦੀ ਉਪਰ ਨੂੰ ਚੜ੍ਹਾਈ, ਉੱਚਾ ਮਨ, ਉੱਚੀ ਬਿਰਤੀ,
  2. . ਤੁਰੀਆ ਜੋਗ ਦੀ ਚੌਥੀ ਮੁਦਰਾ,
  3. . ਵਿਆਕੁਲ ਹੋ ਕੇ, ਜਿਸ ਦਾ ਮਨ ਦੁਨੀਆ ਤੋਂ ਉਪਰਾਮ ਹੋਇਆ ਹੈ

ਹਵਾਲੇ[ਸੋਧੋ]

[1][2][3][4]

  1. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  2. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  3. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ