ਉਲਟਾਉਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਕਿਰਿਆ (verb, transitive)[ਸੋਧੋ]

ਉਲਟਾਉਣਾ

  1. . ਪਲਟਣਾ, ਖਾਲੀ ਕਰਨਾ, (ਬੋਰੀ-);
  2. . ਪਾਉਣਾ, (ਦੁੱਧ ਭਾਡੇ ਵਿਚ-);
  3. . ਪਰਤਾ ਉਣਾ,
  4. . ਪਾਸਾ ਬਦਲਣਾ, (ਕਾਗਜ਼-, ਰੋਟੀ-, ਕਪੜਾ-);
  5. . ਹੇਠਲੀ ਉੱਤੇ ਕਰਨਾ, (ਰਾਜਪਰਬੰਧ-);
  6. . ਕੁਝ ਦਾ ਕੁਝ ਕਰ ਦੇਣਾ, (ਅਰਥ-);
  7. . ਨਿਹੈਤ-ਅਛੀ ਹਾਲਤ ਤੋਂ ਨਿਹੈਤ ਬੁਰੀ ਹਾਲਤ ਵਿਚ ਕਰ ਦੇਣਾ, ਬਰਾਬਦ ਕਰਨ ਦੇਣਾ, (ਤਖਤਾ-);
  8. . ਡੇਗਣਾ (ਘੋੜੇ ਦਾ ਅਸਵਾਰ ਨੂੰ-)
  9. . ਹਰਾਉਣਾ. ਪਛਾੜਨਾ, ਹੇਠਾਂ ਸੁੱਟਣਾ (ਹੇਠਲੇ ਭਲਵਾਨੇ ਉਤਲੇ ਨੂੰ ਹੇਠੋਂ ਉਲਟਾ ਘਤਿਆ);
  10. . ਡੋਲ੍ਹਣਾ (ਪਾਣੀ-);
  11. . ਰੱਦ ਕਰਨਾ (ਗੱਲ-, ਫੈਸਲਾ-);
  12. . ਥੁੱਲਣਾ, ਵਿਖਾਵੇ ਦਾ ਪੜ੍ਹਨਾ (ਵਰਕੇ-)
  13. . ਪੁਟਣਾ, ਪੁਠਾ ਕਰਨਾ, (ਹਲ ਦਾ ਮਿੱਟੀ ਨੂੰ-);
  14. . ਚੁੱਕ ਦੇਣਾ. ਉਡਾ ਦੇਣਾ (ਵਾ ਦਾ ਪੜਦੇ ਨੂੰ-);
  15. . ਉਲਥਾਣਾ (ਫਾਰਸੀ ਵਿਚੋਂ ਪੰਜਾਬੀ ਵਿਚ-);
  16. . ਨਾ ਮੰਨਣਾ (ਹੁਕਮ-);
  17. . ਮੂਧਾ ਕਰਨਾ, ਪਾਸੇ ਪਰਨੇ ਡੇਗਣਾ (ਦਵਾਤ-);
  18. . ਮਾਰ ਕੇ ਸੁਟਣਾ (ਲੜਾਈ ਵਿਚ ਵਿਰੋਧੀਆ ਨੂੰ-);
  19. . ਪਾਸਾ ਬਦਲਣਾ (ਮੋਛਾ--);
  20. . ਉਖੇੜਨਾ, (ਗਲਤ ਦਵਾਈ ਦਾ ਸਾਹ ਨੂੰ-)

ਹਵਾਲੇ[ਸੋਧੋ]

[1][2][3][4]

  1. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  2. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  3. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ