ਉਸਾਰਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ/ਸ਼੍ਰੇਣੀ[ਸੋਧੋ]

  • ਕਿਰਿਆ, ਅਕਰਮਕ

ਅਰਥ[ਸੋਧੋ]

  • ਬਣਾਉਣਾ, ਖੜਾ ਕਰਨਾ, ਉੱਚਾ ਕਰਨਾ, ਚਿਣਨਾ

ਉਤਪੰਨ ਸ਼ਬਦ[ਸੋਧੋ]

ਨਾਂਵ[ਸੋਧੋ]

ਉਸਾਰਾ ਪੁਲਿੰਗ

ਵਿਸ਼ੇਸ਼ਣ[ਸੋਧੋ]

ਉਸਾਰੂ

  1. ਉਸਾਰਨ ਵਾਲੇ, ਬਨਾਉਣ ਵਾਲੇ
    • ਸਰੀਰ ਉਸਾਰੂ ਪ੍ਰੋਟੀਨ