ਸਮੱਗਰੀ 'ਤੇ ਜਾਓ

ਉੱਖਲੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ/ਸ਼੍ਰੇਣੀ[ਸੋਧੋ]

  • ਸੰਸਕ੍ਰਿਤ/ਇਸਤਰੀ ਲਿੰਗ

ਅਰਥ[ਸੋਧੋ]

  • ਧਰਤੀ ਵਿਚ ਗਡਿਆ ਹੋਇਆ ਲਕੜੀ ਜਾਂ ਪੱਥਰ ਦਾ ਚੱਟੂ ਜਿਸ ਵਿਚ ਦਾਣੇ ਛੜੀਦੇ ਜਾਂ ਛੁਲਕੀ ਹਨ। ਉਪਰੋਂ ਖੁਲ੍ਹਾ ਤੇ ਹੇਠੋਂ ਸੌੜਾ ਧਰਤੀ ਵਿਚ ਪੁਟਿਆ ਹੋਇਆ ਟੋਆ ਜਿਸ ਦਾ ਥੱਲਾ ਠੀਕਰੀਆਂ ਚਿਣ ਕੇ ਪੱਕਾ ਕੀਤਾ ਹੋਇਆ ਹੁੰਦਾ ਹੈ