ਉੱਘੜਨਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ](file) |
ਨਿਰੁਕਤੀ
[ਸੋਧੋ]ਸੰਸਕ੍ਰਿਤ ਉਦਘਟਨ
ਕਿਰਿਆ ਅਕਰਮਕ
[ਸੋਧੋ]ਉੱਘੜਨਾ
- ਖੁਲ੍ਹਣਾ, ਚੌੜਾ ਹੋਣਾ (ਮੂੰਹ-), ਖੁਲ੍ਹਣਾ (ਅੱਖਾਂ-) ਨੰਗਾ ਹੋਣਾ, ਪਰਗਟ ਹੋਣਾ. (ਨੁਕਸ, ਐਬ, ਜੂਰਮ, ਗੁਣ, ਭੇਦ, ਪਾਪ, ਆਦਿ-), ਨਿਖਰਨਾ, ਸ਼ੋਖ ਹੋਣਾ, (ਰੰਗ, ਜੋਬਨ, ਸੂਰਤ-). ਚੰਗਾ ਚੜ੍ਹਨਾ (ਰੰਗ-), ਤੁਰਨਾ, ਚਮਕ ਉਠਣਾ (ਹੁਨਰ ਵਿਚ, ਤਬੀਅੱਤ-)
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ