ਉੱਤਰ
ਪੰਜਾਬੀ
[ਸੋਧੋ]ਉਚਾਰਨ
[ਸੋਧੋ](file) |
ਨਿਰੁਕਤੀ
[ਸੋਧੋ]ਕਿਰਿਆ
[ਸੋਧੋ]ਉੱਤਰ (ਪੁਲਿੰਗ)
- ਦੱਖਣ ਦੇ ਸਾਹਮਣੇ ਦੀ ਦਿਸ਼ਾ, ਪਹਾੜ ਪਾਸਾ, ਪਰਬਤ ਦਿਸ਼ਾਂ;
- ਉਤਲਾ ਜਾਂ ਉਚਾਈ ਵਾਲਾ ਪਾਸਾ;
- ਖੱਬਾ ਪਾਸਾ;
- ਸਵਾਲ ਜਾਂ ਪੁੱਛ ਮਗਰੋਂ ਜਿਸ ਗਲ ਦੀ ਉਡੀਕ ਕਰੀਦੀ ਹੈ ਜਾਂ ਸੁਣਨੀ ਲੋਚੀਦੀ ਹੈ, ਪ੍ਰਤਿਵਾਕ, ਜਵਾਬ;
- ਪਹਿਲੇ ਮਗਰੋਂ ਦਾ, ਬਾਦ ਦਾ, ਪਿਛਲਾ ਜਿਵੇਂ ਪੂਰਬਾਰਧ ਆਉਣਾ, ਦੇਣਾ, ਲੈਣਾ, ਮਿਲਣਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ