ਓਜ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਵਿਸ਼ੇਸ਼ਣ (adjective)[ਸੋਧੋ]

ਓਜ (ਪੁਲਿੰਗ/ਇਸਤਰੀ ਲਿੰਗ)

  1. . ਬਲ, ਪਰਕਾਸ਼, ਨਿੱਗਰਪਣਾ, ਤੇਜ, ਸ਼ਕਤੀਮਾਨ ਹੋਣ ਦਾ ਭਾਵ, ਕਵਿਤਾ ਦਾ ਇਕ ਗੁਣ ਜਿਸ ਨੂੰ ਸੁਣ ਕੇ ਸਰੋਤੇ ਦਾ ਮੰਨ ਉਮੰਗ ਅਤੇ ਜੋਸ਼ ਨਾਲ ਭਰ ਜਾਵੇ; #. ਬੀਰਜ ਤੋਂ ਪਰਾਪਤ ਹੋਈ ਚਿਹਰੇ ਦੀ ਚਮਕ, ਪਸਾਰਾ ਆਦਿ ਕਰਨ ਵਾਲੀ ਵਾਹਿਗੁਰੂ ਦੀ ਇਕ ਕਲਾ ਜਾਂ ਸਤਿਆ ਜਿਨ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦਾ ਨਾਮ ਦਿਤਾ ਹੈ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ