ਕਨੇਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਾਂਵ[ਸੋਧੋ]

ਕਨੇਰ

    • ਕਨੇਰ ਜਿਸ ਨੂੰ ਪੂਜਾ ਦਾ ਬੂਟਾ ਵੀ ਕਿਹਾ ਜਾਂਦਾ ਹੈ। ਇਸ ਸਦਾਬਹਾਰ ਝਾੜੀਦਾਰ ਬੂਟਾ ਲਗਭਗ 10 ਫੁੱਟ ਉੱਚਾ ਹੁੰਦਾ ਹੈ।

ਗੁਣ[ਸੋਧੋ]

ਇਸ ਦਾ ਰਸ ਕੌੜਾ, ਤੇਜ, ਗਰਮ ਤਸੀਰ ਵਾਲਾ ਹੁੰਦਾ ਹੈ ਜੋ ਕੋਹੜ, ਚਮੜੀ ਦੀਆਂ ਬਿਮਾਰੀਆਂ, ਬੁਖਾਰ, ਕੁੱਤੇ ਦਾ ਜ਼ਹਿਰ ਤੇ ਅੱਖਾਂ ਦੀਆਂ ਬਿਮਾਰੀਆਂ ਨੂੰ ਅਰਾਮ ਕਰਦਾ ਹੈ।

ਰਸਾਇਣਿਕ[ਸੋਧੋ]

ਕਨੇਰ ਦੇ ਬੀਜ 'ਚ 57 ਪ੍ਰਤੀਸ਼ਤ ਤੇਲ ਜਿਸ 'ਚ ਥਿਵੇਟਿਵ ਨਾਂ ਦਾ ਗੁਲੂਕੋਸਾਇਡ ਹੁੰਦਾ ਹੈ।

ਸੰਸਕ੍ਰਿਤ[ਸੋਧੋ]

ਕਰਵੀਰ

ਹਿੰਦੀ[ਸੋਧੋ]

ਕਨੇਰ

ਮਰਾਠੀ[ਸੋਧੋ]

ਕਣਹੇਰ

ਗੁਜਰਾਤੀ[ਸੋਧੋ]

ਕਣੇਰ

ਬੰਗਾਲੀ[ਸੋਧੋ]

ਕਰਵੀ

ਅੰਗਰੇਜ਼ੀ[ਸੋਧੋ]

ਔਲਿਐਂਡਰ

ਲੈਟਿਨ ਭਾਸ਼ਾ[ਸੋਧੋ]

ਨੇਰਿਯਮ ਓਡੋਰੋਮ