ਸਮੱਗਰੀ 'ਤੇ ਜਾਓ

ਕਰਤਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]

ਕ ਰ ਤਾ

ਨਿਰੁਕਤ

[ਸੋਧੋ]

ਸੰਸਕ੍ਰਿਤ ਤੋਂ

ਨਾਂਵ

[ਸੋਧੋ]

ਕਰਤਾ (ਪੁਲਿੰਗ)

  1. ਕਰਨ ਵਾਲਾ, ਰਚਣ ਵਾਲਾ। ਉਦਾਹਰਨ: ਕਰਤਾ ਹੋਇ ਜਨਾਵੈ (ਗਉੜੀ ਮ:੫)
  2. ਵਾਹਗੁਰੂ, ਜਗਤ ਰਚਣ ਵਾਲਾ ਪਾਰਬ੍ਰਹਮ। ਉਦਾਹਰਨ: ਕਰਤਾਰੰ ਮਮ ਕਰਤਾਰੰ (ਨਾਨਕ ਪ੍ਰਕਾਸ਼)