ਸਮੱਗਰੀ 'ਤੇ ਜਾਓ

ਕੀਵੂ ਝੀਲ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:(file)

ਨਾਂਵ

[ਸੋਧੋ]

ਕੀਵੂ ਝੀਲ

  1. ਕੀਵੂ ਝੀਲ ਅਫ਼ਰੀਕੀ ਮਹਾਨ ਝੀਲਾਂ ਵਿੱਚੋਂ ਇੱਕ ਹੈ। ਇਹ ਕਾਂਗੋ ਲੋਕਤੰਤਰੀ ਗਣਰਾਜ ਅਤੇ ਰਵਾਂਡਾ ਦੀ ਸਰਹੱਦ ਉੱਤੇ ਪੈਂਦੀ ਹੈ ਅਤੇ ਪੂਰਬੀ ਅਫ਼ਰੀਕੀ ਪਾੜ ਦੀ ਪੱਛਮੀ ਸ਼ਾਖਾ ਐਲਬਰਟੀ ਪਾੜ ਵਿੱਚ ਸਥਿੱਤ ਹੈ।

ਉਤਪਤੀ

[ਸੋਧੋ]

ਬਾਂਤੂ ਭਾਸ਼ਾ