ਕੁਤਕਤਾਰੀਆਂ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਕੁਤਕਤਾਰੀਆਂ ਨਾਲ ਹੱਸਦਾ ਮੁੰਡਾ

ਉਚਾਰਨ[ਸੋਧੋ]

(file)


ਨਾਂਵ[ਸੋਧੋ]

ਕੁਤਕਤਾਰੀਆਂ

  • ਕੁਤਕਤਾਰੀਆਂ ਸਰੀਰ ਦੇ ਕਿਸੇ ਕੋਮਲ ਹਿੱਸੇ ਨੂੰ ਅਜਿਹੇ ਤਰੀਕੇ ਨਾਲ ਛੂਹਣ ਦੀ ਕਾਰਵਾਈ ਹੈ ਕਿ ਇਹ ਅਣਇੱਛਤ ਹਿੱਲਜੁਲ ਜਾਂ ਹਾਸੇ ਦਾ ਕਾਰਨ ਬਣਦੀ ਹੈ।

ਅੰਗਰੇਜ਼ੀ[ਸੋਧੋ]

tickle