ਸਮੱਗਰੀ 'ਤੇ ਜਾਓ

ਖਸਖਾਸ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਨਿਰੁਕਤੀ

[ਸੋਧੋ]

ਸੰਸਕ੍ਰਿਤ- खस्खस ਫਾਰਸੀ- ਖਸ਼ਖਸ਼, ਖ਼ਸ਼ਖ਼ਾਸ਼

ਨਾਂਵ

[ਸੋਧੋ]

ਖਸਖਸ

  1. ਪੋਸਤ ਦੇ ਬੀ ਜੋ ਉਸ ਦੇ ਡੋਡੇ ਵਿੱਚੋਂ ਨਿਕਲਦੇ ਹਨ,
  2. ਕੋਕਨਾਰ, ਪੋਸਤ ਦਾ ਪੌਦਾ
  3. ਤੋਲ ਦਾ ਇਕ ਮਾਪ ਜੋ ਚੌਲ ਦੇ ਅੱਠਵੇਂ ਹਿੱਸੇ ਦੇ ਬਰਾਬਰ ਹੁੰਦਾ ਹੈ