ਖੱਤਰੀ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ](file) |
ਨਿਰੁਕਤੀ
[ਸੋਧੋ]- ਸੰਸਕ੍ਰਿਤ ਦੇ क्षत्रिय ਤੋਂ
ਨਾਂਵ
[ਸੋਧੋ]ਖੱਤਰੀ
- ਹਿੰਦੂਆਂ ਦੇ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਵੈਸ਼, ਸੂਦਰ) ਵਿਚੋਂ ਦੂਜਾ ਵਰਣ। ਹਿੰਦੂ ਪੁਰਾਣਾਂ ਵਿੱਚ ਖੱਤਰੀਆਂ ਦੇ ਦੋ ਖ਼ਾਨਦਾਨ ਲਿਖੇ ਹਨ: ਸੂਰਜਵੰਸ਼, ਜਿਸ ਵਿਚ ਸ੍ਰੀ ਰਾਮਚੰਦਰ ਹੋਏ ਅਤੇ ਚੰਦਰਵੰਸ਼, ਜਿਸ ਵਿਚ ਸ੍ਰੀ ਕ੍ਰਿਸ਼ਨ ਹੋਏ। ਹਾਲ ਵਿਚ ਖੱਤਰੀ ਚਾਰ ਹਿੱਸਿਆਂ ’ਚ ਵੰਡੇ ਹੋਏ ਹਨ: ਭਾਰੀ, ਖੁਖਰਾਣ, ਬੰਜਾਹੀ ਅਤੇ ਸਰੀਨ
- ਸੂਰਮਾ, ਜੋਧਾ, ਯੋਧਾ, ਸਿਪਾਹੀ