ਸਮੱਗਰੀ 'ਤੇ ਜਾਓ

ਗੋਖਰੂ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]

ਨਾਂਵ

[ਸੋਧੋ]

ਗੋਖਰੂ

  1. ਗੋਖਰੂ ਧਰਤੀ ਤੇ ਵਧਣ ਵਾਲਾ ਪੌਦਾ ਹੈ।

ਸੰਸਕ੍ਰਿਤ

[ਸੋਧੋ]

ਗੋਰਸ਼ੁਰੂ

ਹਿੰਦੀ

[ਸੋਧੋ]

ਗੋਖਰੂ

ਮਰਾਠੀ

[ਸੋਧੋ]

ਸਰਾਟੇ

ਗੁਜਰਾਤੀ

[ਸੋਧੋ]

ਗੋਖਰੂ

ਬੰਗਾਲੀ

[ਸੋਧੋ]

ਗੋਖਰੀ

ਅੰਗਰੇਜ਼ੀ

[ਸੋਧੋ]

ਲੇਂਡ ਕੇਲਟ੍ਰਾਪਸ

ਲਾਤੀਨੀ

[ਸੋਧੋ]

ਟ੍ਰਿਬੁਲਸ ਟੇਰੇਸਿਟ੍ਰਸ

ਗੁਣ

[ਸੋਧੋ]

ਭਾਰਤੀ ਆਯੁਰਵੇਦ ਦੇ ਅਨੁਸਾਰ ਇਹ ਪੌਦਾ ਠੰਡਾ, ਵਾਤ, ਪਿੱਤ ਨੂੰ ਦੂਰ ਕਰਨ ਵਾਲਾ, ਮਸਾਨੇ ਨੂੰ ਸਾਫ ਕਰਨ ਵਾਲਾ, ਤਾਕਤ ਵਾਲਾ, ਪੱਥਰੀ ਨੂੰ ਗਾਲ ਦੇਣ ਵਾਲਾ,, ਢਿੱਡ ਦੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਪੌਦਾ ਹੈ।