ਘਾਟ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਾਂਵ[ਸੋਧੋ]

ਘਾਟ

  1. ਕਮੀ, ਥੁੜ੍ਹ, ਕਿੱਲਤ, ਤੋੜਾ, ਗ਼ੈਰ-ਹਾਜ਼ਰੀ
  2. ਰਾਹ, ਰਸਤਾ
  3. ਪੱਤਣ, ਦਰਿਆ ਨੂੰ ਕਿਸ਼ਤੀਆਂ ਜ਼ਰੀਏ ਪਾਰ ਕਰਨ ਦੀ ਥਾਂ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. dearth, shortage, absence
  2. landing place, quay, jetty, wharf, bathing place on river bank