ਛਾਂ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਾਂਵ[ਸੋਧੋ]

ਛਾਂ (ਬਹੁਵਚਨ, ਛਾਂਵਾਂ)

  1. ਰੌਸ਼ਨੀ ਦੇ ਰਾਹ ਵਿੱਚ ਆਈ ਚੀਜ਼ ਦਾ ਪਰਛਾਵਾਂ; ਸਾਇਆ, ਅਕਸ
  2. ਆਸਰਾ, ਪਨਾਹ, ਸਰਪ੍ਰਸਤੀ
  3. ਝੂਠੀ ਜਾਂ ਨਕਲੀ ਚੀਜ਼

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. shadow, shade