ਸਮੱਗਰੀ 'ਤੇ ਜਾਓ

ਛੱਲਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਨਾਂਵ

[ਸੋਧੋ]

ਛੱਲਾ

  1. ਬਿਨਾਂ ਥੇਵੇ (ਜਾਂ ਨਗੀਨੇ) ਵਾਲ਼ੀ ਮੁੰਦਰੀ
  2. ਪੰਜਾਬੀ ਲੋਕ-ਗੀਤਾਂ ਦੀ ਇਕ ਕਿਸਮ
  3. ਘੇਰੇਦਾਰ ਗੋਲ਼ਾਈ ਵਾਲ਼ੀ ਚੀਜ਼

ਉਲਥਾ

[ਸੋਧੋ]

ਅੰਗਰੇਜ਼ੀ

[ਸੋਧੋ]
  1. ring without gem
  2. a style of Punjabi folk songs
  3. circular object

ਇਹ ਵੀ ਵੇਖੋ

[ਸੋਧੋ]