ਜ਼ਰੀਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

  • ਫ਼ਾਰਸੀ (ਜ਼ੱਰੀਨਹ) ਤੋਂ

ਵਿਸ਼ੇਸ਼ਣ[ਸੋਧੋ]

ਜ਼ਰੀਨਾ

  1. ਸੋਨੇ ਦਾ/ਦੀ, ਜ਼ਰੀਨ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. of gold

ਨਾਂਵ[ਸੋਧੋ]

ਜ਼ਰੀਨਾ

  1. ਸੋਨੇ ਦਾ ਸਿੱਕਾ, ਅਸ਼ਰਫ਼ੀ
  2. ਇੱਕ ਨਾਮ, ਜੋ ਜ਼ਿਆਦਾਤਰ ਮੁਸਲਮਾਨਾ ਪਾਇਆ ਜਾਂਦਾ ਹੈ ਅਤੇ ਸਿੱਖਾਂ ਵਿਚ ਵੀ ਮਿਲਦਾ ਹੈ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. gold coin
  2. given name