ਜੀ ਆਇਆਂ ਨੂੰ
ਦਿੱਖ
ਪੰਜਾਬੀ
[ਸੋਧੋ]ਪਾਠ
[ਸੋਧੋ]- jee aayan noo
- G aayan noo
ਵਿਸਮਿਕ
[ਸੋਧੋ]ਜੀ ਆਇਆਂ ਨੂੰ
- ਕਿਸੇ ਦੇ ਆਉਣ ’ਤੇ ਆਦਰ ਵਜੋਂ ਮਿਲਣ ਵੇਲੇ ਉਸਦੇ ਆਉਣ ਦੀ ਖ਼ੁਸ਼ੀ ਜ਼ਾਹਰ ਕਰਨ ਲਈ ਆਖਿਆ ਜਾਂਦਾ ਫ਼ਿਕਰਾ, ਖ਼ੁਸ਼ ਆਮਦੀਦ
- ਆਓ, ਜੀ ਆਇਆਂ ਨੂੰ!
ਕਿਰਿਆ
[ਸੋਧੋ]ਜੀ ਆਇਆਂ ਨੂੰ
- ਜੀ ਆਇਆਂ ਕਹਿਣਾ, ਸੁਆਗਤ ਕਰਨਾ, ਆਓ-ਭਗਤ ਕਰਨਾ, ਆਦਰ ਕਰਨਾ
ਵਿਸ਼ੇਸ਼ਣ
[ਸੋਧੋ]ਜੀ ਆਇਆਂ ਨੂੰ
- ਜਿਸਦਾ ਆਉਣਾ ਖ਼ੁਸ਼ੀ ਭਰਿਆ ਹੋਵੇ, ਸੁਖਾਵਾਂ, ਸੁੱਖੀਂ-ਲੱਧਾ/ਸੁੱਖਾਂ-ਲੱਧਾ ਦਿਲਪਸੰਦ/ਮਨਪਸੰਦ, ਮਨੋਰੰਜਕ
ਨਾਂਵ
[ਸੋਧੋ]- ਖ਼ੈਰ ਮਕਦਮ, ਸੁਆਗਤ, ਆਓ-ਭਗਤ, ਆਦਰ-ਮਾਣ
ਅਨੁਵਾਦ
[ਸੋਧੋ]ਅੰਗਰੇਜ਼ੀ
[ਸੋਧੋ]ਵਿਸਮਿਕ
[ਸੋਧੋ]- greeting given upon someone's arrival
ਕਿਰਿਆ
[ਸੋਧੋ]- to affirm or greet the arrival of someone, especially by saying "ਜੀ ਆਇਆਂ ਨੂੰ!"
- to accept something willingly or gladly
ਵਿਸ਼ੇਸ਼ਣ
[ਸੋਧੋ]- whose arrival is cause of joy
ਨਾਂਵ
[ਸੋਧੋ]- reception