ਜੁਮਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

  • ਅਰਬੀ (ਜੁਮਅ਼ਹ) ਤੋਂ

ਨਾਂਵ[ਸੋਧੋ]

ਜੁਮਾ (ਬਹੁਵਚਨ, ਜੁਮੇ)

  1. ਸ਼ੁੱਕਰਵਾਰ
  2. (ਇਸਲਾਮ) ਇਕੱਠੇ ਹੋਣ ਦਾ ਦਿਨ; ਇਸਲਾਮ ਮੁਤਾਬਕ ਸ਼ੁੱਕਰਵਾਰ ਪਵਿੱਤਰ ਦਿਨ ਹੈ। ਇਹ ਉਹ ਦਿਨ ਹੈ, ਜਿਸ ਵਿੱਚ ਆਦਮ ਨੂੰ ਖ਼ੁਦਾ ਬਹਿਸ਼ਤ ਦੇ ਬਾਗ਼ ਵਿੱਚ ਲੈ ਗਿਆ ਸੀ। ਕਿਆਮਤ ਦੇ ਦਿਨ ਕਬਰਾਂ ਵਿੱਚੋਂ ਉਠਕੇ ਆਦਮੀ ਇਸੇ ਦਿਨ ਖ਼ੁਦਾ ਅੱਗੇ ਅਖ਼ੀਰੀ ਫੈਸਲੇ ਲਈ ਪੇਸ਼ ਹੋਣਗੇ। ਮਿਸ਼ਕਾਤ ਵਿੱਚ ਲਿਖਿਆ ਹੈ ਕਿ ਜੋ ਜੁਮੇ ਦੇ ਦਿਨ ਦੁਪਹਿਰ ਦੀ ਨਮਾਜ਼ ਵੇਲੇ ਇੱਕਮਨ ਹੋਕੇ ਖ਼ੁਤ਼ਬਾ ਸੁਣਦਾ ਹੈ, ਉਸ ਦੇ ਹਫ਼ਤੇ ਦੇ ਪਾਪ ਦੂਰ ਹੋ ਜਾਂਦੇ ਹਨ।

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. Friday