ਸਮੱਗਰੀ 'ਤੇ ਜਾਓ

ਝੱਲਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਵਿਸ਼ੇਸ਼ਣ

[ਸੋਧੋ]

ਝੱਲਾ (ਇਸਤਰੀ ਲਿੰਗ ਝੱਲੀ)

  1. ਦੀਵਾਨਾ, ਸ਼ੁਦਾਈ, ਕਮਲ਼ਾ, ਪਾਗਲ
  2. ਮੂਰਖ

ਨਾਂਵ

[ਸੋਧੋ]
  1. ਪੱਖਾ
  2. ਫੇਟੇ ਰੋਗ ਦਾ ਸ਼ਿਕਾਰ ਜਿਸਦਾ ਸਰੀਰ ਕੰਬਦਾ ਰਹਿੰਦਾ ਹੈ

ਉਲਥਾ

[ਸੋਧੋ]

ਅੰਗਰੇਜ਼ੀ

[ਸੋਧੋ]
  1. crazy, mad
  2. stupid, foolish