ਸਮੱਗਰੀ 'ਤੇ ਜਾਓ

ਟਟਹਿਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]
ਇੱਕ ਟਟਹਿਣਾ

ਨਾਂਵ

[ਸੋਧੋ]

ਟਟਹਿਣਾ (ਪੁਲਿੰਗ, ਬਹੁਵਚਨ ਟਟਹਿਣੇ)

  1. ਹਨੇਰੇ ਵਿੱਚ ਚੰਗਿਆੜੇ ਵਾਂਗ ਚਮਕਦਾ ਅਤੇ ਜਗਦਾ-ਬੁਝਦਾ ਕੀੜਾ

ਸਮਾਨ ਅਰਥੀ ਸ਼ਬਦ

[ਸੋਧੋ]